ਆਰਡਰ ਫਾਰਮ

ਵਾਰਮ ਫੌਰ ਵਿੰਟਰ/ ਠੰਡ ਲਈ ਨਿੱਘ
(ਜੋ ਪਹਿਲਾਂ “ਕੋਟਸ ਫੌਰ ਕਿਡਜ਼”) ਨਾਲ ਜਾਣਿਆ ਜਾਂਦਾਂ ਸੀ

ਸੈਂਟਰਲ ਯੂਨੀਫਾਈਡ ਦੇ ਸਾਰੇ ਵਿਦਿਆਰਥੀ ਇਸ ਲਈ ਯੋਗ ਹਨ। ਭਾਗ ਲੈਣ ਲਈ ਵਿਦਿਆਰਥੀ ਦਾ ਇਸ ਸਮੇਂ ਸੈਂਟਰਲ ਯੂਨੀਫਾਈਡ ਵਿੱਚ ਦਾਖਲ ਹੋਇਆ ਹੋਣਾ ਜਰੂਰੀ ਹੈ। ਚੁਣੇ ਗਏ ਪਰਿਵਾਰਾਂ ਨੂੰ ਕਰਿਸਮਸ ਬ੍ਰੇਕ ਤੋਂ ਪਹਿਲਾਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਜੇਕਰ ਇਸ ਲਈ ਬਹੁਤ ਸਾਰੀਆ ਬੇਨਤੀਆ ਆਉਂਦੀਆ ਹਨ, ਤਾਂ ਅਸੀ ਇੱਕ ਲਾਟਰੀ ਪ੍ਰਤੀ ਪਰਿਵਾਰ  ਲਾਟਰੀ ਪ੍ਰਕਿਰਿਆ ਵਿੱਚ ਸ਼ਾਮਲ ਕਰਾਂਗੇ।

  • ਇੱਕ ਵਿਦਿਆਰਥੀ ਲਈ ਸਿਰਫ ਇੱਕ (1) ਫਾਰਮ ਸਬਮਿੱਟ ਕਰੋ
  • ਜੇਕਰ ਤੁਸੀ ਇੱਕ ਤੋਂ ਵੱਧ ਬੱਚਿਆ ਲਈ ਕੋਟਾਂ/ਜੈਕਟਾਂ ਦੀ ਬੇਨਤੀ ਕਰ ਰਹੇ ਹੋ ਤਾਂ ਜਿੰਨੇ ਬੱਚੇ ਹਨ ਓਨੇ ਹੀ ਫਾਰਮ ਭਰੋ
  • ਪ੍ਰਤੀ ਪਰਿਵਾਰ ਕੋਟਾਂ/ਜੈਕਟਾਂ ਲਈ ਕੋਈ ਹੱਦ ਨਹੀ ਹੈ
  • ਸਾਰੀ ਇਕੱਠੀ ਕੀਤੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਕਦੀ ਵੀ ਸਾਝੀਂ ਨਹੀ ਕੀਤੀ ਜਾਵੇਗੀ

¿ਸਵਾਲਾਂ ਲਈ? ਅੱਗੇ ਦਿੱਤਿਆ ਨਾਲ ਸੰਪਰਕ ਕਰੋ:

English- Serena Dohi 559.274.4700 X 63151

Español – Nora Ceballo 559.274.4700 x 63163

ਪੰਜਾਬੀ – ਕੁਲਵੰਤ ਕੌਰ (559)276-5250 Ext. 54204